ਮੁੰਬਈ ਵਿੱਚ ਤਬਾਹੀ ਵਾਲਾ ਮੀਂਹ, ਮੌਤਾਂ ਦੀ ਗਿਣਤੀ ਵਧੀ
ਪ੍ਰਕਾਸ਼ਿਤ
ਪਿਛਲੇ ਕਈ ਦਿਨਾਂ ਤੋਂ ਮੁੰਬਈ ਵਿੱਚ ਹੋ ਰਹੀ ਬਾਰਿਸ਼ ਕਾਰਨ ਹਾਲਾਤ ਖਰਾਬ ਹੋ ਗਏ ਹਨ। ਮੁੰਬਈ ਦੇ ਮਲਾਡ, ਕਲਿਆਣ, ਪੁਣੇ, ਨਾਸਿਕ ਵਿੱਚ ਦੀਵਾਰਾਂ ਡਿੱਗਣ ਕਰਕੇ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ।