ਪੰਜਾਬ-ਹਰਿਆਣਾ ’ਚ ਗਰਮੀ ਨਾਲ ਬੇਹਾਲ ਲੋਕ, ਪਾਣੀ ਦੀ ਕਮੀਂ ਨੇ ਢਾਹਿਆ ਕਹਿਰ
ਪ੍ਰਕਾਸ਼ਿਤ
ਪੰਜਾਬ-ਹਰਿਆਣਾ ਵਿੱਚ ਲੋਕਾਂ ਨੂੰ ਵਧਦੀ ਗਰਮੀ ਨਾਲ ਦਿੱਕਤਾਂ ਆ ਰਹੀਆਂ ਹਨ। ਇਹੀ ਨਹੀਂ ਕਈ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਨਾਲ ਵੀ ਲੋਕ ਜੂਝ ਰਹੇ ਹਨ।
(ਰਿਪੋਰਟ: ਰਵਿੰਦਰ ਸਿੰਘ, ਅੰਮ੍ਰਿਤਸਰ/ਸਤ ਸਿੰਘ, ਰੋਹਤਕ/ਸੁਖਚਰਨ ਪ੍ਰੀਤ, ਬਰਨਾਲਾ)