ਭਾਰਤੀ ਕਸਟਮ ਨੇ ਵਾਹਗਾ ਦੇ ਚੈੱਕ ਪੋਸਟ ’ਤੇ ਲੂਣ ਦੀਆਂ ਬੋਰੀਆਂ 'ਚੋ ਫੜ੍ਹਿਆ

ਵੀਡੀਓ ਕੈਪਸ਼ਨ, ਭਾਰਤੀ ਕਸਟਮ ਨੇ ਲੂਣ ਦੀਆਂ ਬੋਰੀਆਂ ਵਿੱਚੋਂ ਨਸ਼ੇ ਦੀ ਵੱਡੀ ਖੇਪ ਫੜੀ
ਪ੍ਰਕਾਸ਼ਿਤ

ਨਸ਼ਿਆਂ ਦੀ ਤਸਕਰੀ ਪਾਕਿਸਤਾਨ ਤੋਂ ਭਾਰਤ ਆ ਰਹੇ ਪਹਾੜੀ ਲੂਣ ਦੀ ਖੇਪ ਵਿੱਚ ਲੁਕਾ ਕੇ ਕੀਤੀ ਜਾ ਰਹੀ ਸੀ। ਇੱਕ ਖੇਪ ਵਿੱਚ ਚਿੱਟੇ ਰੰਗ ਦਾ ਪਦਾਰਥ ਸੀ। ਜਦੋਂ 600 ਬੋਰੀਆਂ ਦੀ ਪੜਤਾਲ ਕੀਤੀ ਗਈ ਤਾਂ 15 ਵਿੱਚ ਨਸ਼ੇ ਪਾਏ ਗਏ।

ਅਟਾਰੀ ਸਰਹੱਦ 'ਤੇ ਭਾਰਤੀ ਕਸਟਮ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਫ਼ਲਤਾ ਹੈ।

ਰਿਪੋਰਟ: ਰਵਿੰਦਰ ਸਿੰਘ ਰੋਬਿਨ, ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)