ਸਿਰਫ਼ ਮੈਡੀਟੇਸ਼ਨ ਹੀ ਨਹੀਂ, ਇਨ੍ਹਾਂ 5 ਤਰੀਕਿਆਂ ਨਾਲ ਤੁਸੀਂ ਮਨ ਸ਼ਾਂਤ ਰੱਖ ਸਕਦੇ ਹੋ

ਵੀਡੀਓ ਕੈਪਸ਼ਨ, ਸਿਰਫ਼ ਮੈਡੀਟੇਸ਼ਨ ਹੀ ਨਹੀਂ, ਇਨ੍ਹਾਂ 5 ਤਰੀਕਿਆਂ ਨਾਲ ਤੁਸੀਂ ਮਨ ਸ਼ਾਂਤ ਕਰ ਸਕਦੇ ਹੋ
ਪ੍ਰਕਾਸ਼ਿਤ

ਮਨ ਦੀ ਸ਼ਾਂਤੀ ਲਈ ਅਸੀਂ ਕੀ ਕੁਝ ਨਹੀਂ ਕਰਦੇ ਪਰ ਫਿਰ ਵੀ ਦਿਮਾਗ ਸ਼ਾਂਤ ਹੁੰਦਾ ਹੀ ਨਹੀਂ। ਅੱਜ ਅਸੀਂ ਤੁਹਾਨੂੰ ਮਸ਼ਹੂਰ ਲਾਈਫ਼ ਕੋਚ ਅਲਕਾ ਸ਼ਰਮਾ ਦੇ ਪੰਜ ਟਿਪਜ਼ ਦੇਵਾਂਗੇ ਜਿਸ ਨਾਲ ਦਿਮਾਗ ਸ਼ਾਂਤ ਕਰ ਸਕਦੇ ਹੋ।

ਸ਼ੂਟ/ਐਡਿਟ : ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)