ਪਾਣੀ ਦੀ ਮੰਗ ਪੂਰੀ ਕਰਵਾਉਣ ਲਈ ਵਿਰੋਧ ਦਾ ਇੱਕ ਇਹ ਵੀ ਤਰੀਕਾ
ਪ੍ਰਕਾਸ਼ਿਤ
ਹਰਿਆਣਾ ਦੇ ਨਰਵਾਣਾ ਵਿੱਚ ਕੁਝ ਲੋਕਾਂ ਨੇ ਪਾਣੀ ਦੀ ਮੰਗ ਲਈ ਮੁੰਡਨ ਕਰਵਾਇਆ। 11 ਪਿੰਡਾਂ ਦੇ ਲੋਕ 20 ਜੂਨ ਤੋਂ ਧਰਨੇ 'ਤੇ ਬੈਠੇ ਹਨ।
ਰਿਪੋਰਟ: ਸਤ ਸਿੰਘ