ਚੱਮਚ, ਗਿਲਾਸ ਤੇ ਕੌਲੀ ਤੋਂ ਸ਼ੁਰੂ ਹੋਇਆ ਔਰਤਾਂ ਦਾ ਵਿਲੱਖਣ ਬੈਂਡ

ਵੀਡੀਓ ਕੈਪਸ਼ਨ, 'ਚਮਚ, ਗਿਲਾਸ, ਕੌਲੀ, ਸਾਰੇ ਸਾਡੇ ਸਾਜ ਸਨ' -ਔਰਤਾਂ ਦਾ ਵਿਲੱਖਣ ਬੈਂਡ
ਪ੍ਰਕਾਸ਼ਿਤ

ਇਹ ਔਰਤਾਂ ਦਾ ਇੱਕ ਵਿਲੱਖਣ ਬੈਂਡ ਹੈ, ਜਿਨ੍ਹਾਂ ਨੇ ਰਸੋਈ ਵਿੱਚ ਵਰਤੀਆਂ ਜਾਣ ਵਾਲੇ ਭਾਂਡਿਆਂ, ਚੱਮਚ, ਕੌਲੀ, ਗਿਲਾਸ, ਆਦਿ ਨੂੰ ਆਪਣੇ ਸਾਜ ਬਣਾਇਆ ਹੈ।

ਇਸ ਦਾ ਮੁੱਖ ਉਦੇਸ਼ ਔਰਤਾਂ ਨੂੰ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਇਹ ਸਮਾਜਿਕ ਮੁੱਦਿਆਂ ਉੱਤੇ ਗਾਣੇ ਬਣਾਉਂਦੇ ਹਨ।

ਰਿਪੋਰਟ- ਬੁਸ਼ਰਾ ਸ਼ੇਖ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)