ਕਲੱਬਾਂ ਵਿੱਚ ਕਿਵੇਂ ਸ਼ਰਾਬ ਵਿੱਚ ਨਸ਼ਾ ਪਿਆ ਕੇ ਧੱਕਿਆ ਜਾਂਦਾ ਹੈ ਧੰਦੇ ਵੱਲ
ਪ੍ਰਕਾਸ਼ਿਤ
ਕੋਰੀਆ ਦੇ ਕਈ ਪੌਪ ਸਟਾਰਾਂ ਉੱਪਰ ਕਲੱਬਾਂ ਵਿੱਚ ਆਉਣ ਵਾਲੀਆਂ ਕੁੜੀਆਂ ਨੂੰ ਸ਼ਰਾਬ ਵਿੱਚ ਨਸ਼ਾ ਦੇ ਕੇ ਵੇਸਵਾਪੁਣੇ ਵਿੱਚ ਧੱਕਣ ਦੇ ਇਲਜ਼ਾਮ ਲੱਗੇ। ਜਿਸ ਮਗਰੋਂ ਕੋਰੀਆ ਦੀ ਪੋਪ ਸਨਅਤ ਹਿੱਲ ਗਈ।