JEE ਤੇ AIIMS ਟੌਪਰ ਕੁੜੀ 'ਲੋਕ ਕਹਿੰਦੇ ਮੇਰੇ ਦਿਮਾਗ 'ਤੇ ਭੂਚਾਲ ਦਾ ਅਸਰ ਹੈ'
ਪ੍ਰਕਾਸ਼ਿਤ
ਗੁਜਰਾਤ ਦੀ ਇਸ ਜੀਨੀਅਸ ਕੁੜੀ ਸਤੁਤੀ ਨੇ JEE ਅਤੇ AIIMS ਵਰਗੀਆਂ ਪ੍ਰੀਖਿਆਵਾਂ ’ਚ ਟੌਪ ਕੀਤਾ ਹੈ। ਉਹ ਖ਼ੁਦ ਨੂੰ ‘ਦੇਸਭਗਤ ਭੂਚਾਲ ਬੱਚੀ’ ਕਹਿੰਦੀ ਹੈ ਕਿਉਂਕਿ ਉਹ 26 ਜਨਵਰੀ ਵਾਲੇ ਦਿਨ ਪੈਦਾ ਹੋਈ ਸੀ ਅਤੇ ਉਸ ਦਿਨ ਗੁਜਰਾਤ ਵਿੱਚ ਬਹੁਤ ਵੱਡਾ ਭੂਚਾਲ ਆਇਆ ਸੀ।