9,000 ਟੈਂਕਰ ਰੋਜ਼ਾਨਾ, ਫਿਰ ਵੀ ਕਮੀ: ਚੇਨੱਈ ’ਚ ਪਾਣੀ ਦੀ ਸਮੱਸਿਆ ਕਿੰਨੀ ਵੱਡੀ
ਪ੍ਰਕਾਸ਼ਿਤ
ਚੇਨੱਈ ਵਿੱਚ ਰੋਜ਼ਾਨਾ 9,000 ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਜਲ ਵਿਭਾਗ ਵੱਲੋਂ ਹੁੰਦੀ ਹੈ ਪਰ ਅਜੇ ਵੀ ਚੇਨੱਈ ਵਿੱਚ ਪਾਣੀ ਦਾ ਸੰਕਟ ਬਰਕਰਾਰ ਹੈ।