ਸੈਲਫ਼ੀ ਲੈਣ ਵੇਲੇ ਸਾਵਧਾਨ ਕਰਦੀ ਐਪ ਬਣਾਈ IIT-ਰੋਪੜ ਨੇ
ਪ੍ਰਕਾਸ਼ਿਤ
IIT ਰੋਪੜ ਦਾ ਦਾਅਵਾ ਹੈ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਹ ਐਪ ਸਮਝ ਸਕਦੀ ਹੈ ਕਿ ਜਿਸ ਥਾਂ ’ਤੇ ਤੁਸੀਂ ਸੈਲਫ਼ੀ ਲੈ ਰਹੇ ਹੋ ਉਹ ਸੁਰੱਖਿਅਤ ਹੈ ਜਾਂ ਨਹੀਂ।
(ਰਿਪੋਰਟ: ਸੁਭਮ/ਪ੍ਰੇਮ)