AN-32 ਜਹਾਜ਼ ਹਾਦਸੇ ’ਚ ਮਾਰੇ ਗਏ ਮੋਹਿਤ ਗਰਗ ਦੇ ਪਿਤਾ: ‘ਉਹ ਸਾਰੇ ਮੁਲਕ ਦਾ ਪੁੱਤਰ ਸੀ’
ਪ੍ਰਕਾਸ਼ਿਤ
ਲੰਘੀ 3 ਜੂਨ ਨੂੰ ਏਅਰਫ਼ੋਰਸ ਦੇ ਲਾਪਤਾ ਹੋਏ ਜਹਾਜ਼ ਏਐੱਨ32 ਵਿੱਚ 13 ਮੈਂਬਰਾਂ ਦੀ ਮੌਤ ਦੀ ਪੁਸ਼ਟੀ ਏਅਰਫ਼ੋਰਸ ਨੇ ਕਰ ਦਿੱਤੀ ਹੈ। ਪੰਜਾਬ ਦੇ ਸਮਾਣਾ ਦਾ ਰਹਿਣ ਵਾਲਾ ਮੋਹਿਤ ਗਰਗ ਵੀ ਉਸੇ ਜਹਾਜ਼ ਵਿੱਚ ਸਵਾਰ ਸੀ।
(ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਵੀ ਸ਼ੰਕਰ ਕੁਮਾਰ)