ਪਟਿਆਲਾ ਦੇ ਸ਼ਾਨ ਨੇ AIIMS ਦੀ ਦਾਖਲੇ ਦੀ ਪ੍ਰੀਖਿਆ ’ਚ ਟੌਪ ਕੀਤਾ

ਵੀਡੀਓ ਕੈਪਸ਼ਨ, ਪਟਿਆਲੇ ਦੇ ਸ਼ਾਨ ਨੇ SC ਸ਼੍ਰੇਣੀ ਵਿੱਚ AIIMS ਦੀ ਦਾਖਲਾ ਪ੍ਰੀਖਿਆ ’ਚੋਂ ਕੀਤਾ ਟੌਪ
ਪ੍ਰਕਾਸ਼ਿਤ

ਸ਼ਾਨ ਨੇ NEET ਦੀ ਪ੍ਰੀਖਿਆ ਵਿੱਚ ਵੀ 39ਵਾਂ ਰੈਂਕ ਹਾਸਿਲ ਕੀਤਾ ਹੈ। ਸ਼ਾਨ ਦੀ ਮਾਂ ਦੇਹਰਾਦੂਨ ਵਿੱਚ ਟੀਚਰ ਹਨ। ਸ਼ਾਨ ਦੇ ਪਿਤਾ ਤਾਂ ਉਸ ਦੀ ਕਾਮਯਾਬੀ ਵਿੱਚ ਵੱਡਾ ਯੋਗਦਾਨ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ ਨੂੰ ਮੰਨਦੇ ਹਨ।

ਰਿਪੋਰਟ: ਸੁਖਚਰਨ ਪ੍ਰੀਤ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)