ਕੁੰਭ 2019 : ਪਹਿਲਾ ਕੁੰਭ ਅਧਿਆਤਮਕ ਸੀ, ਪਰ ਹੁਣ ਮੇਗਾ ਈਵੈਂਟ ਬਣ ਗਿਆ ਹੈ - ਪੱਤਰਕਾਰ ਨਰੇਸ਼ ਮਿਸ਼ਰਾ
ਪ੍ਰਕਾਸ਼ਿਤ
ਇਲਾਹਾਬਾਦ ਦੇ ਸੀਨੀਅਰ ਪੱਤਰਕਾਰ ਨਰੇਸ਼ ਮਿਸ਼ਰਾ ਨੇ ਆਜ਼ਾਦੀ ਤੋਂ ਬਾਅਦ ਹੋਇਆ ਪਹਿਲਾ ਕੁੰਭ ਦੇਖਿਆ ਸੀ। ਉਨ੍ਹਾਂ ਨੇ 1948 ਦੇ ਉਸ ਕੁੰਭ ਅਤੇ ਮੌਜੂਦਾ ਕੁੰਭ ਵਿੱਚ ਫਰਕ ਦੱਸਿਆ ਹੈ।