ਬ੍ਰੈਸਟ ਕੈਂਸਰ ਬਾਰੇ ਜ਼ਰੂਰ ਜਾਣੋ ਤੇ ਇੰਝ ਬਚੋ ਵੀ

ਵੀਡੀਓ ਕੈਪਸ਼ਨ, ਬ੍ਰੈਸਟ ਕੈਂਸਰ ਤੋਂ ਕਿਵੇਂ ਬਚੀਏ
ਪ੍ਰਕਾਸ਼ਿਤ

ਬ੍ਰੈਸਟ ਕੈਂਸਰ ਜਾਂ ਛਾਤੀ ਦਾ ਕੈਂਸਰ ਔਰਤਾਂ ਤੇ ਮਰਦਾਂ ਦੋਵਾਂ ਨੂੰ ਹੋ ਸਕਦਾ ਹੈ ਪਰ ਔਰਤਾਂ ਨੂੰ ਬ੍ਰੈਸਟ ਕੈਂਸਰ ਹੋਣ ਦਾ ਵੱਧ ਖ਼ਤਰਾ ਰਹਿੰਦਾ ਹੈ। 30 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਆਪਣੀ ਬ੍ਰੈਸਟ ਦੀ ਜਾਂਚ ਜ਼ਰੂਰ ਕਰਵਾਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)