ਗਰੀਨ ਪਟਾਕੇ꞉ ਆਵਾਜ਼ ਹੈ ਪ੍ਰਦੂਸ਼ਣ ਨਹੀਂ
ਪ੍ਰਕਾਸ਼ਿਤ
ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ਵਿਚ ਵਿੱਚ ਖਰਾਬ ਖ਼ਰਾਬ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਹੈ ਜੋ ਦਿਵਾਲੀ ਦੇ ਦਿਨਾਂ ਵਿੱਚ ਪਟਾਕਿਆਂ ਕਰਕੇ ਹੋਰ ਵੀ ਵਧ ਜਾਂਦਾ ਹੈ।
ਇਸ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਦੇ ਮੁਹਾਲੀ ਸਥਿਤੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ ਵਿਗਿਆਨੀਆਂ ਨੇ ਪ੍ਰਦੂਸ਼ਣ ਮੁਕਤ ਪਟਾਕੇ ਬਣਾਉਣ ਦਾ ਦਾਅਵਾ ਕੀਤਾ ਹੈ।
ਵਿਗਿਆਨੀਆਂ ਮੁਤਾਬਕ ਇਹ ਪਟਾਕੇ ਵਾਤਾਵਰਨ ਪੱਖੀ ਅਤੇ ਘੱਟ ਆਵਾਜ਼ ਵਾਲੇ ਹਨ।
ਇਹ ਵੀ ਪੜ੍ਹੋ