ਪੰਜਾਬ ਦੇ ਇਸ ਪਿੰਡ ਨੇ ਕਿਵੇਂ ਕਾਇਮ ਕੀਤੀ ਭਾਈਚਾਰਕ ਸਦਭਾਵਨਾ ਦੀ ਮਿਸਾਲ
ਪ੍ਰਕਾਸ਼ਿਤ
ਪੰਜਾਬ ਦੇ ਮੂਮ ਪਿੰਡ 'ਚ ਹਿੰਦੂਆਂ ਅਤੇ ਸਿੱਖਾਂ ਨੇ ਮਿਲ ਕੇ ਮੁਸਲਮਾਨਾਂ ਲਈ ਮਸਜਿਦ ਬਣਾਈ ਅਤੇ ਲੋਕਾਂ ਲਈ ਏਕਤਾ ਦੀ ਮਿਸਾਲ ਕਾਇਮ ਕੀਤੀ।
(ਰਿਪੋਰਟ - ਅਰਵਿੰਦ ਛਾਬੜਾ)
(ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ)
ਪੰਜਾਬ ਦੇ ਮੂਮ ਪਿੰਡ 'ਚ ਹਿੰਦੂਆਂ ਅਤੇ ਸਿੱਖਾਂ ਨੇ ਮਿਲ ਕੇ ਮੁਸਲਮਾਨਾਂ ਲਈ ਮਸਜਿਦ ਬਣਾਈ ਅਤੇ ਲੋਕਾਂ ਲਈ ਏਕਤਾ ਦੀ ਮਿਸਾਲ ਕਾਇਮ ਕੀਤੀ।
(ਰਿਪੋਰਟ - ਅਰਵਿੰਦ ਛਾਬੜਾ)
(ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ)