ਭਗਵੰਤ ਮਾਨ ਦੇ ਘਰ ਬਾਹਰ ਪ੍ਰਦਰਸ਼ਨ ਕਰਦੇ ਪੈਰਾ-ਓਲੰਪਿਕ ਖਿਡਾਰੀ ਹਿਰਾਸਤ 'ਚ ਲਏ ਗਏ
ਭਗਵੰਤ ਮਾਨ ਦੇ ਘਰ ਬਾਹਰ ਪ੍ਰਦਰਸ਼ਨ ਕਰਦੇ ਪੈਰਾ-ਓਲੰਪਿਕ ਖਿਡਾਰੀ ਹਿਰਾਸਤ 'ਚ ਲਏ ਗਏ
ਪ੍ਰਕਾਸ਼ਿਤ
ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਪੈਰਾ-ਓਲੰਪਿਕ ਖਿਡਾਰੀ ਮੁਜ਼ਾਹਰਾ ਕਰ ਰਹੇ ਸਨ।
ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਆਪਣੇ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਜਤਾਇਆ।
ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕੁਝ ਖਿਡਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ।
ਇਹ ਖਿਡਾਰੀ ਪੈਰਾ-ਓਲੰਪਿਕ ਖਿਡਾਰੀਆਂ ਲਈ ਖੇਡ ਨੀਤੀ ਅਤੇ ਨੌਕਰੀਆਂ ਦੀ ਮੰਗ ਕਰ ਰਹੇ ਸਨ।
ਐਡਿਟ- ਸਦਫ਼ ਖ਼ਾਨ



