ਸਿਡਨੀ ਵਿੱਚ ਨਵੇਂ ਸਾਲ ਦਾ ਜਸ਼ਨ ਦਿਲਖਿੱਚਵੀਂ ਆਤਿਸ਼ਬਾਜ਼ੀ ਨਾਲ ਸ਼ੁਰੂ ਹੋਇਆ

ਵੀਡੀਓ ਕੈਪਸ਼ਨ, ਸਿਡਨੀ ਵਿੱਚ ਲੋਕਾਂ ਨੇ ਕੀਤਾ ਨਵੇਂ ਸਾਲ ਦਾ ਸਵਾਗਤ
ਸਿਡਨੀ ਵਿੱਚ ਨਵੇਂ ਸਾਲ ਦਾ ਜਸ਼ਨ ਦਿਲਖਿੱਚਵੀਂ ਆਤਿਸ਼ਬਾਜ਼ੀ ਨਾਲ ਸ਼ੁਰੂ ਹੋਇਆ
ਆਤਿਸ਼ਬਾਜ਼ੀ

ਤਸਵੀਰ ਸਰੋਤ, EPA-EFE/REX/Shutterstock

ਤਸਵੀਰ ਕੈਪਸ਼ਨ, ਆਸਟ੍ਰੇਲੀਆ ਦੇ ਪੂਰਬੀ ਸ਼ਹਿਰਾਂ ਵਿੱਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਹੋਇਆ
ਪ੍ਰਕਾਸ਼ਿਤ

ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਨਵੇਂ ਸਾਲ ਦੇ ਸਵਾਗਤ ਲਈ ਹਰਬਰ ਬ੍ਰਿਜ ਅਤੇ ਓਪੇਰਾ ਹਾਊਸ ਦੇ ਉੱਤੇ ਅਸਮਾਨ ਵਿੱਚ 8.5 ਟਨ ਆਤਿਸ਼ਬਾਜ਼ੀ ਕੀਤੀ ਗਈ।

ਇਸ ਆਤਿਸ਼ਬਾਜ਼ੀ ਦੀ ਤਿਆਰੀ 15 ਮਹੀਨਿਆਂ ਤੋਂ ਹੋ ਰਹੀ ਸੀ, ਇਹ ਕਰੀਬ 12 ਮਿੰਟ ਤੱਕ ਚੱਲੀ।

ਆਸਟ੍ਰੇਲੀਆ ਦੇ ਪੂਰਬੀ ਸ਼ਹਿਰਾਂ ਵਿੱਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਹੋਇਆ।

ਇਹ ਸ਼ਹਿਰ ਹਨ - ਸਿਡਨੀ, ਕੈਨਬਰਾ ਅਤੇ ਮੈਲਬਰਨ।

ਇਸ ਜਸ਼ਨ ਦੀਆਂ ਤਸਵੀਰਾਂ ਦੇਖੋ-

ਆਤਿਸ਼ਬਾਜ਼ੀ
ਆਤਿਸ਼ਬਾਜ਼ੀ

ਤਸਵੀਰ ਸਰੋਤ, EPA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)