ਹਰਦੀਪ ਸਿੰਘ ਕਤਲ ਕੇਸ : ਭਾਰਤ-ਕੈਨੇਡਾ ਵਿਵਾਦ 'ਤੇ ਕੈਨੇਡੀਅਨ ਪੰਜਾਬੀ ਕੀ ਕਹਿ ਰਹੇ ਹਨ
ਹਰਦੀਪ ਸਿੰਘ ਕਤਲ ਕੇਸ : ਭਾਰਤ-ਕੈਨੇਡਾ ਵਿਵਾਦ 'ਤੇ ਕੈਨੇਡੀਅਨ ਪੰਜਾਬੀ ਕੀ ਕਹਿ ਰਹੇ ਹਨ

ਤਸਵੀਰ ਸਰੋਤ, Getty Images
ਪ੍ਰਕਾਸ਼ਿਤ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਸੀ। ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਦੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।
ਜੂਨ ਮਹੀਨੇ ਵਿੱਚ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ।
ਹੁਣ ਦੋਹਾਂ ਮੁਲਕਾਂ ਵਿਚਾਲੇ ਉੱਭਰੇ ਵਿਵਾਦ ’ਤੇ ਕੈਨੇਡਾ ਵੱਸਦੇ ਪੰਜਾਬੀਆਂ ਦਾ ਕੀ ਕਹਿਣਾ ਹੈ, ਸੁਣੋ..
(ਰਿਪੋਰਟ – ਮੋਹਸਿਨ ਅੱਬਾਸ, ਐਡਿਟ – ਰਾਜਨ ਪਪਨੇਜਾ)




