ਮਦਦ ਵਜੋਂ ਖਾਤੇ 'ਚ ਲੱਖਾਂ ਰੁਪਏ ਆਏ ਪਰ ਫਿਰ ਵੀ ਇਸ ਖੇਤ ਮਜ਼ਦੂਰ ਨੇ ਕਿਰਤ ਕਰਨਾ ਨਹੀਂ ਛੱਡਿਆ

ਵੀਡੀਓ ਕੈਪਸ਼ਨ, ਇਸ ਖੇਤ ਮਜ਼ਦੂਰ ਬੀਬੀ ਨੇ ਲੱਖਾਂ ਰੁਪਏ ਮਿਲਣ 'ਤੇ ਵੀ ਕੰਮ ਨਹੀਂ ਛੱਡਿਆ
ਮਦਦ ਵਜੋਂ ਖਾਤੇ 'ਚ ਲੱਖਾਂ ਰੁਪਏ ਆਏ ਪਰ ਫਿਰ ਵੀ ਇਸ ਖੇਤ ਮਜ਼ਦੂਰ ਨੇ ਕਿਰਤ ਕਰਨਾ ਨਹੀਂ ਛੱਡਿਆ
ਪ੍ਰਕਾਸ਼ਿਤ

ਮਹਾਰਾਸ਼ਟਰ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਪ੍ਰਭਾਵਿਤ ਇਲਾਕੇ ਵਿਦਰਭ ਦੇ ਯਵਤਮਾਲ ਜ਼ਿਲ੍ਹੇ ਦੇ ਜਾਲਕਾ ਪਿੰਡ ਦੀ ਵਸਨੀਕ ਕਲਾਵਤੀ ਬਾਂਦੂਰਕਰ, ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ।

ਉਸ ਨੇ ਆਪਣਾ ਸਾਰਾ ਜੀਵਨ ਖੇਤ ਮਜ਼ਦੂਰ ਵਜੋਂ ਬਤਾਇਆ। ਕਲਾਵਤੀ ਦੇ ਪਤੀ ਪਰਸ਼ੂਰਾਮ ਨੇ ਕਰਜ਼ੇ ਕਾਰਨ ਕਰੀਬ ਡੇਢ ਦਹਾਕਾ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਉਸ ਵੇਲੇ  ਰਾਹੁਲ ਗਾਂਧੀ ਨੇ ਕਲਾਵਤੀ ਨਾਲ ਮੁਲਾਕਾਤ ਕੀਤੀ ਸੀ।

ਰਿਪੋਰਟ ਅਤੇ ਸ਼ੂਟ- ਨਿਤੇਸ਼ ਰੌਤ, ਐਡਿਟ- ਨਿਲੇਸ਼ ਭੋਸਲੇ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)