ਲਾਹੌਰ ਅਤੇ ਕਰਾਚੀ ਵਿੱਚ ਹੋਲੀ ਮਨਾਉਣ ਦੌਰਾਨ ਵਿਦਿਆਰਥੀਆਂ 'ਚ ਖਿੱਚੋਤਾਣ

ਵੀਡੀਓ ਕੈਪਸ਼ਨ, ਲਾਹੌਰ ਅਤੇ ਕਰਾਚੀ ਵਿੱਚ ਹੋਲੀ ਮਨਾ ਰਹੇ ਵਿਦਿਆਰਥੀਆਂ 'ਤੇ 'ਹਮਲਾ'
ਲਾਹੌਰ ਅਤੇ ਕਰਾਚੀ ਵਿੱਚ ਹੋਲੀ ਮਨਾਉਣ ਦੌਰਾਨ ਵਿਦਿਆਰਥੀਆਂ 'ਚ ਖਿੱਚੋਤਾਣ
ਪ੍ਰਕਾਸ਼ਿਤ

ਪਾਕਿਸਤਾਨ 'ਚ ਸੋਮਵਾਰ ਨੂੰ ਲਾਹੌਰ ਸਥਿਤ ਪੰਜਾਬ ਯੂਨੀਵਰਸਿਟੀ 'ਚ ਹੋਲੀ ਮਨਾ ਰਹੇ ਹਿੰਦੂ ਵਿਦਿਆਰਥੀਆਂ ਦੇ ਸਮੂਹ 'ਤੇ ਹਮਲਾ ਕੀਤਾ ਗਿਆ। ਇੱਕ ਸਿਆਸੀ ਪਾਰਟੀ ਦੇ ਵਿਦਿਆਰਥੀ ਵਿੰਗ ਨੇ ਕਥਿਤ ਤੌਰ 'ਤੇ ਹੋਲੀ ਦੇ ਤਿਉਹਾਰ ਨੂੰ ਰੋਕਣ ਦੀ ਧਮਕੀ ਦਿੱਤੀ ਅਤੇ ਰੰਗਾਂ ਦਾ ਤਿਉਹਾਰ ਮਨਾ ਰਹੇ ਹਿੰਦੂ-ਮੁਸਲਿਮ ਵਿਦਿਆਰਥੀਆਂ 'ਤੇ ਹਮਲਾ ਕੀਤਾ। ਮੰਗਲਵਾਰ ਨੂੰ ਕਰਾਚੀ ਵਿੱਚ ਵੀ ਅਜਿਹਾ ਹੀ ਹਮਲਾ ਹੋਣ ਦੀ ਖ਼ਬਰ ਹੈ।

ਰਿਪੋਰਟ: ਅਲੀ ਕਾਜ਼ਮੀ, ਲਾਹੌਰ ਫੁਟੇਜ: ਅਹਿਸਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)