ਜਿਊਣਾ ਮੌੜ ਦੇ ਕਿਰਦਾਰ ਦੀਆਂ ਅਜਿਹੀਆਂ ਕਿਹੜੀਆਂ ਗੱਲਾਂ ਸੀ, ਜਿਸ ਨੂੰ ਕਰਨ ਲਈ ਐਮੀ ਵਿਰਕ ਤਿਆਰ ਹੋਏ
ਜਿਊਣਾ ਮੌੜ ਦੇ ਕਿਰਦਾਰ ਦੀਆਂ ਅਜਿਹੀਆਂ ਕਿਹੜੀਆਂ ਗੱਲਾਂ ਸੀ, ਜਿਸ ਨੂੰ ਕਰਨ ਲਈ ਐਮੀ ਵਿਰਕ ਤਿਆਰ ਹੋਏ
ਪ੍ਰਕਾਸ਼ਿਤ
ਐਮੀ ਵਿਰਕ ਦੀ ਨਵੀਂ ਫ਼ਿਲਮ ‘ਮੌੜ’ 9 ਜੂਨ ਨੂੰ ਰੀਲੀਜ਼ ਹੋ ਰਹੀ ਹੈ। ਇਸ ਫ਼ਿਲਮ ਵਿੱਚ ਉਹ ਮੁੱਖ ਕਿਰਦਾਰ ਜਿਊਣਾ ਮੌੜ ਦੇ ਤੌਰ ਉੱਤੇ ਨਜ਼ਰ ਆਉਣਗੇ।
ਇਸੇ ਦਿਨ 30 ਸਾਲ ਪੁਰਾਣਈ ਗੁੱਗੂ ਗਿੱਲ ਦੀ ਫ਼ਿਲਮ ਇਸੇ ਵਿਸ਼ੇ ਉੱਤੇ ‘ਜੱਟ ਜਿਊਣਾ ਮੌੜ’ ਵੀ ਰੀਲੀਜ਼ ਹੋ ਰਹੀ ਹੈ।
ਐਮੀ ਵਿਰਕ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਇੱਕੋ ਦਿਨ ਇੱਕੋ ਵਿਸ਼ੇ ਉੱਤੇ ਫ਼ਿਲਮਾਂ ਰੀਲੀਜ਼ ਹੋਣ, ਇੰਡਸਟਰੀ ਵਿੱਚ ਗਰੁੱਪ ਸੱਭਿਆਚਾਰ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਸਣੇ ਕਈ ਪਹਿਲੂਆਂ ਉੱਤੇ ਗੱਲਬਾਤ ਕੀਤੀ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਅਸਮਾ ਹਾਫ਼ਿਜ਼)



