ਪੰਜਾਬ: ਹੁਣ ਕੋਈ 3 ਫੁੱਟ 5 ਇੰਚ ਦੇ ‘ਸਰਦਾਰ ਜੀ’ ਦਾ ਮਜ਼ਾਕ ਨਹੀਂ ਉਡਾਉਂਦਾ

ਵੀਡੀਓ ਕੈਪਸ਼ਨ, ਹੁਣ ਕੋਈ 3 ਫੁੱਟ 5 ਇੰਚ ਦੇ ‘ਸਰਦਾਰ ਜੀ’ ਦਾ ਮਜ਼ਾਕ ਨਹੀਂ ਉਡਾਉਂਦਾ
ਪੰਜਾਬ: ਹੁਣ ਕੋਈ 3 ਫੁੱਟ 5 ਇੰਚ ਦੇ ‘ਸਰਦਾਰ ਜੀ’ ਦਾ ਮਜ਼ਾਕ ਨਹੀਂ ਉਡਾਉਂਦਾ
ਦਿਲਪ੍ਰੀਤ ਸਿੰਘ
ਪ੍ਰਕਾਸ਼ਿਤ

19 ਸਾਲਾ ਦਿਲਪ੍ਰੀਤ ਸਿੰਘ ਦੇ ਕਿਸੇ ਸਮੇਂ ਲੋਕ ਮਜ਼ਾਕ ਉਡਾਉਂਦੇ ਸਨ ਪਰ ਅੱਜ ਉਨ੍ਹਾਂ ਨੂੰ ਲੋਕ ਪ੍ਰਧਾਨ ਜੀ ਅਤੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਹਨ।

19 ਸਾਲਾ ਦਿਲਪ੍ਰੀਤ ਸਿੰਘ ਦੇ ਕਿਸੇ ਸਮੇਂ ਲੋਕ ਮਜ਼ਾਕ ਉਡਾਉਂਦੇ ਸਨ ਪਰ ਅੱਜ ਉਨ੍ਹਾਂ ਨੂੰ ਲੋਕ ਪ੍ਰਧਾਨ ਜੀ ਅਤੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਹਨ।

ਪਠਾਨਕੋਟ ਸ਼ਹਿਰ ਦੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਦਿਲਪ੍ਰੀਤ ਸਿੰਘ ਨੂੰ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਮਹਿਜ਼ 3 ਫੁੱਟ 5 ਇੰਚ ਦੇ ਦਿਲਪ੍ਰੀਤ ਸਿੰਘ ਗੁਰਦੂਆਰਾ ਸਾਹਿਬ ਦੀ ਸੇਵਾ ਤੋਂ ਬਿਨਾ ਰਾਤ ਦੇ 8 ਵਜੇ ਤੋਂ 11 ਵਜੇ ਤਕ ਜ਼ਮੈਟੋ ਵਿੱਚ ਨੌਕਰੀ ਵੀ ਕਰਦੇ ਹਨ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਗੁਰਕਿਰਤਪਾਲ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)