ਪੰਜਾਬ : ਮਲੌਦ ਦਾ ਨਸ਼ੇ ਦਾ ਆਦੀ ਸੀ ਇਹ ਮੁੰਡਾ, ਹੁਣ ਬਣ ਗਿਆ ਹੈ ਮਸ਼ਹੂਰ ਟੈਟੂ ਆਰਟਿਸਟ
ਪੰਜਾਬ : ਮਲੌਦ ਦਾ ਨਸ਼ੇ ਦਾ ਆਦੀ ਸੀ ਇਹ ਮੁੰਡਾ, ਹੁਣ ਬਣ ਗਿਆ ਹੈ ਮਸ਼ਹੂਰ ਟੈਟੂ ਆਰਟਿਸਟ

ਪ੍ਰਕਾਸ਼ਿਤ
ਗੁਰਪ੍ਰੀਤ ਸਿੰਘ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਬਾਹ ’ਤੇ ਟੈਟੂ ਬਣਾਉਂਣ ਤੋਂ ਬਾਅਦ ਚਰਚਾ ਵਿੱਚ ਆਏ।
ਲੁਧਿਆਣਾ ਜ਼ਿਲੇ ਦੇ ਪਿੰਡ ਮਲੌਦ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਕਿਸੇ ਸਮੇਂ ਨਸ਼ੇ ਦੀ ਦਲਦਲ ਵਿੱਚ ਫਸ ਗਏ ਸਨ।
ਪਰ ਗੁਰਪ੍ਰੀਤ ਸਿੰਘ ਦੀ ਕਲਾ ਤੇ ਪਤਨੀ ਦੀ ਸੰਗਤ ਨੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜਾ ਕੀਤਾ।
ਹੁਣ ਦੇਸ਼ ਵਿਦੇਸ਼ ਤੋਂ ਲੋਕ ਉਨ੍ਹਾਂ ਤੋਂ ਟੈਟੂ ਬਣਵਾਉਣ ਲਈ ਆਉਂਦੇ ਹਨ
(ਰਿਪੋਰਟ- ਗੁਰਮਿੰਦਰ ਗਰੇਵਾਲ, ਐਡਿਟ- ਗੁਰਕਿਰਤਪਾਲ ਸਿੰਘ)



