ਪੰਕਜ ਉਧਾਸ: ਮੰਨੇ-ਪ੍ਰਮੰਨੇ ਗਜ਼ਲ ਗਾਇਕ ਦਾ 72 ਸਾਲ ਦੀ ਉਮਰ ਵਿੱਚ ਦੇਹਾਂਤ

ਵੀਡੀਓ ਕੈਪਸ਼ਨ, ਪੰਕਜ ਉਧਾਸ: ਮੰਨੇ-ਪ੍ਰਮੰਨੇ ਗਜ਼ਲ ਗਾਇਕ ਦਾ 72 ਸਾਲ ਦੀ ਉਮਰ ਵਿੱਚ ਦੇਹਾਂਤ
ਪੰਕਜ ਉਧਾਸ: ਮੰਨੇ-ਪ੍ਰਮੰਨੇ ਗਜ਼ਲ ਗਾਇਕ ਦਾ 72 ਸਾਲ ਦੀ ਉਮਰ ਵਿੱਚ ਦੇਹਾਂਤ
ਪੰਕਜ ਉਧਾਸ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

‘ਚਿੱਠੀ ਆਈ ਹੈ’ ਗਾਣੇ ਨੂੰ ਆਪਣੀ ਆਵਾਜ਼ ਦੇ ਨਾਲ ਘਰ-ਘਰ ਪਹੁੰਚਾਉਣ ਵਾਲੇ ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ ਹੈ।

ਉਹ 72 ਸਾਲ ਦੇ ਸਨ ਅਤੇ ਲੰਘੇ 10 ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਸਨ।

ਪੰਕਜ ਉਧਾਸ ਦੇ ਮੈਨੇਜਰ ਦੇ ਦੱਸਿਆ ਉਹ ਬਿਮਾਰ ਸਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ। ਸੋਮਵਾਰ ਸਵੇਰ 11 ਵਜੇ ਉਨ੍ਹਾਂ ਦੇ ਆਖਰੀ ਸਾਹ ਲਏ। ਪੰਕਜ ਉਧਾਸ ਪਦਮ ਸ਼੍ਰੀ ਨਾਲ ਸਨਮਾਨਿਤ ਸਨ।

ਕਈ ਸਾਲ ਪਹਿਲਾਂ ਬੀਬੀਸੀ ਦੀ ਮਮਤਾ ਗੁਪਤਾ ਨੇ ਪੰਕਜ ਉਧਾਸ ਨਾਲ ਖਾਸ ਗੱਲਬਾਤ ਕੀਤੀ ਸੀ, ਸੁਣੋ ਇੰਟਰਵਿਊ ਦੇ ਕੁਝ ਅੰਸ਼।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)