ਤੱਕੜੀ ਬਾਬੇ ਨਾਨਕ ਦੀ ਹੋ ਸਕਦੀ ਹੈ ਤਾਂ ਪੰਜਾ ਕਿਉਂ ਨਹੀਂ: ਸੁਖਜਿੰਦਰ ਸਿੰਘ ਰੰਧਾਵਾ

ਵੀਡੀਓ ਕੈਪਸ਼ਨ, ‘ਤੱਕੜੀ ਬਾਬੇ ਨਾਨਕ ਦੀ ਹੋ ਸਕਦੀ ਹੈ ਤਾਂ ਪੰਜਾ ਕਿਉਂ ਨਹੀਂ’
ਤੱਕੜੀ ਬਾਬੇ ਨਾਨਕ ਦੀ ਹੋ ਸਕਦੀ ਹੈ ਤਾਂ ਪੰਜਾ ਕਿਉਂ ਨਹੀਂ: ਸੁਖਜਿੰਦਰ ਸਿੰਘ ਰੰਧਾਵਾ
ਪ੍ਰਕਾਸ਼ਿਤ

ਕਾਂਗਰਸ ਪਾਰਟੀ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਜਿੱਥੇ ਸੰਨੀ ਦਿਓਲ ਉੱਤੇ ਤੰਜ ਕੱਸਿਆ, ਆਮ ਆਦਮੀ ਪਾਰਟੀ ਨਾਲ ਗਠਜੋੜ ਨਾ ਕਰਨ ਦਾ ਕਾਰਨ ਦੱਸਿਆ ਤਾਂ ਉੱਥੇ ਹੀ ਉਨ੍ਹਾਂ ਨੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਪੰਜੇ ਵਾਲੇ ਬਿਆਨ ਉੱਤੇ ਵੀ ਸਪੱਸ਼ਟੀਕਰਨ ਦਿੱਤਾ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ-ਮਯੰਕ ਮੋਂਗੀਆ ਐਡਿਟ- ਰਾਜਨ ਪਪਨੇਜਾ

ਸੁਖਜਿੰਦਰ ਸਿੰਘ ਰੰਧਾਵਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)