ਅਡਾਨੀ ਨੇ ਅਚਾਨਕ ਕਿਉਂ ਬੰਦ ਕੀਤੇ ਹਿਮਾਚਲ ਦੇ ਦੋ ਸੀਮੈਂਟ ਕਾਰਖਾਨੇ

ਵੀਡੀਓ ਕੈਪਸ਼ਨ, ਅਡਾਨੀ ਦੇ ਬੰਦ ਪਏ ਪਲਾਂਟ
ਅਡਾਨੀ ਨੇ ਅਚਾਨਕ ਕਿਉਂ ਬੰਦ ਕੀਤੇ ਹਿਮਾਚਲ ਦੇ ਦੋ ਸੀਮੈਂਟ ਕਾਰਖਾਨੇ
ਪ੍ਰਕਾਸ਼ਿਤ

ਹਿਮਾਚਲ 'ਚ ਤਿੰਨ ਦਹਾਕਿਆਂ ਤੋਂ ਚੱਲੇ ਰਹੇ 2 ਸੀਮੇਂਟ ਪਲਾਂਟ ਦਸੰਬਰ 2022 'ਚ ਅਚਾਨਕ ਬੰਦ ਕਰ ਦਿੱਤੇ ਗਏ। ਇਨ੍ਹਾਂ ਪਲਾਂਟਾਂ ਨੂੰ ਅਡਾਨੀ ਸਮੂਹ ਨੇ ਸਤੰਬਰ 2022 'ਚ ਹੀ ਅਕੁਆਇਰ ਕੀਤਾ ਸੀ ਪਰ ਹੁਣ ਇਹ ਠੱਪ ਹਨ ਤੇ ਹਜ਼ਾਰਾਂ ਲੋਕ ਬੇਰੁਜ਼ਗਾਰ। ਜਾਣੋ ਪੂਰਾ ਮਾਮਲਾ...

(ਰਿਪੋਰਟ - ਰਾਘਵੇਂਦਰ ਰਾਓ, ਸ਼ੂਟ ਐਡਿਟ - ਸ਼ਾਹਨਵਾਜ਼)

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)