ਪਿਓ ਦਾ ਸਹਾਰਾ ਬਣਨ ਲਈ ਕੁੜੀ ਜਿਸ ਦੀਆਂ ਟਿੱਕੀਆਂ ਮੋਗੇ ਵਿੱਚ ਮਸ਼ਹੂਰ ਹੋਈਆਂ
ਪਿਓ ਦਾ ਸਹਾਰਾ ਬਣਨ ਲਈ ਕੁੜੀ ਜਿਸ ਦੀਆਂ ਟਿੱਕੀਆਂ ਮੋਗੇ ਵਿੱਚ ਮਸ਼ਹੂਰ ਹੋਈਆਂ
ਪ੍ਰਕਾਸ਼ਿਤ
ਮੋਗਾ ਸ਼ਹਿਰ ਦੀ ਮਸ਼ਹੂਰ ਬਾਗ ਗਲੀ ਵਿੱਚ ਸਿਰ ਉੱਤੇ ਜੂੜਾ ਕਰਕੇ ਮਨਜੀਤ ਕੌਰ ਪਿਓ ਦੇ ਮੋਢੇ ਨਾਲ ਮੋਢਾ ਜੋੜਕੇ ਕੰਮ ਵਿੱਚ ਹੱਥ ਵਟਾਉਂਦੇ ਹਨ।
ਸ਼ਹਿਰ ਦੀ ਬਾਗ ਗਲੀ ਹੁਣ ਮਨਜੀਤ ਕੌਰ ਦੇ ਹੱਥੋਂ ਬਣੀਆਂ ਟਿੱਕੀਆਂ ਕਰਕੇ ਵੀ ਮਸ਼ਹੂਰ ਹੈ।
(ਰਿਪੋਰਟ - ਸੁਰਿੰਦਰ ਮਾਨ, ਸ਼ੂਟ - ਇਕਬਾਲ ਸਿੰਘ, ਐਡਿਟ – ਪਰਵੇਜ਼ ਅਹਿਮਦ)