ਪੀਐੱਮ ਇੰਟਰਨਸ਼ਿਪ ਸਕੀਮ ਲਈ 1 ਕਰੋੜ ਨੌਜਵਾਨ ਕਿਵੇਂ ਚੁਣੇ ਜਾਣਗੇ, ਅਪਲਾਈ ਕਰਨ ਦਾ ਤਰੀਕਾ ਕੀ ਹੈ
ਪੀਐੱਮ ਇੰਟਰਨਸ਼ਿਪ ਸਕੀਮ ਲਈ 1 ਕਰੋੜ ਨੌਜਵਾਨ ਕਿਵੇਂ ਚੁਣੇ ਜਾਣਗੇ, ਅਪਲਾਈ ਕਰਨ ਦਾ ਤਰੀਕਾ ਕੀ ਹੈ

ਤਸਵੀਰ ਸਰੋਤ, Getty Images
ਪ੍ਰਕਾਸ਼ਿਤ
ਭਾਰਤ ਸਰਕਾਰ ਵੱਲੋਂ ਨੌਜਵਾਨਾਂ ਲਈ ਇੰਟਰਨਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ।
ਇਹ ਇੱਕ ਤਰ੍ਹਾਂ ਦਾ ਪਾਇਲਟ ਪ੍ਰੋਜੈਕਟ ਹੈ ਜਿਸ ਨੂੰ ਪੀਐਮ ਇੰਟਰਨਸ਼ਿਪ ਸਕੀਮ ਕਿਹਾ ਜਾਂਦਾ ਹੈ।
ਇਸ ਨੂੰ 3 ਅਕਤੂਬਰ ਨੂੰ ਲਾਂਚ ਕੀਤਾ ਗਿਆ ਸੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ ਬਜਟ ਪੇਸ਼ ਕਰਦੇ ਹੋਏ ਇਸ ਦਾ ਐਲਾਨ ਕੀਤਾ ਸੀ।
ਆਓ ਸਮਝੀਏ ਕਿ ਇਹ ਪੀਐਮ ਇੰਟਰਨਸ਼ਿਪ ਸਕੀਮ ਕੀ ਹੈ, ਇਸ ਵਿੱਚ ਕੌਣ ਅਪਲਾਈ ਕਰ ਸਕਦਾ ਹੈ ਅਤੇ ਇਹ ਸਕੀਮ ਕਦੋਂ ਸ਼ੁਰੂ ਹੋ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



