ਭਾਰਤ-ਪਾਕ ਵੰਡ ਦੀਆਂ 11 ਹਜ਼ਾਰ ਕਹਾਣੀਆਂ ਲੱਭਣ ਵਾਲੀ ਪੰਜਾਬਣ ਇਨ੍ਹਾਂ ਨੂੰ ਵਿਸ਼ਵ ਦੇ ਇਤਿਹਾਸ 'ਚ ਕਿੱਥੇ ਥਾਂ ਦਵਾਉਣਾ ਚਾਹੁੰਦੀ ਹੈ
ਭਾਰਤ-ਪਾਕ ਵੰਡ ਦੀਆਂ 11 ਹਜ਼ਾਰ ਕਹਾਣੀਆਂ ਲੱਭਣ ਵਾਲੀ ਪੰਜਾਬਣ ਇਨ੍ਹਾਂ ਨੂੰ ਵਿਸ਼ਵ ਦੇ ਇਤਿਹਾਸ 'ਚ ਕਿੱਥੇ ਥਾਂ ਦਵਾਉਣਾ ਚਾਹੁੰਦੀ ਹੈ

ਤਸਵੀਰ ਸਰੋਤ, Kulveer Singh/BBC
ਪ੍ਰਕਾਸ਼ਿਤ
ਗੁਨੀਤਾ ਸਿੰਘ ਭੱਲਾ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ ‘ਦਿ 1947 ਪਾਰਟੀਸ਼ਨ ਆਰਕਾਇਵ’ ਨੇ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਈ ਹਿੰਸਾ ਅਤੇ ਉਜਾੜੇ ਦੀਆਂ ਕਰੀਬ 11, 500 ਤੋਂ ਵੱਧ ਕਹਾਣੀਆਂ ਇਕੱਠੀਆਂ ਕੀਤੀਆਂ ਹਨ।
15 ਅਗਸਤ 1947 ਨੂੰ ਜਦੋਂ ਭਾਰਤ ਬਰਤਾਨਵੀਂ ਹਕੂਮਤ ਤੋਂ ਅਜ਼ਾਦ ਹੋਇਆ ਤਾਂ ਇਸ ਇੱਕ ਮੁਲਕ ਨੂੰ ਭਾਰਤ-ਪਾਕਿਸਤਾਨ, ਦੋ ਮੁਲਕਾਂ ਵਿੱਚ ਵੰਡ ਦਿੱਤਾ ਗਿਆ।
ਰਿਪੋਰਟ- ਅਵਤਾਰ ਸਿੰਘ, ਕੁਲਵੀਰ ਸਿੰਘ ਅਤੇ ਮਯੰਕ ਮੌਗੀਆ, ਸ਼ੂਟ- ਵਿਲਫਰੈਡ ਥਾਮਸ, ਐਡਿਟ- ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ