ਟੀਮ ਇੰਡੀਆ ਦੀ ਜਿੱਤ ਉੱਤੇ ਜਦੋਂ ਸੌਮਿਆ ਦੇ ਮਾਂ ਹੰਝੂ ਨਾ ਰੋਕ ਸਕੇ
ਟੀਮ ਇੰਡੀਆ ਦੀ ਜਿੱਤ ਉੱਤੇ ਜਦੋਂ ਸੌਮਿਆ ਦੇ ਮਾਂ ਹੰਝੂ ਨਾ ਰੋਕ ਸਕੇ
ਪ੍ਰਕਾਸ਼ਿਤ
ਭਾਰਤ ਦੀ ਮਹਿਲਾ ਟੀਮ ਨੇ ਇਤਿਹਾਸ ਰਚਦੇ ਹੋਏ ਅੰਡਰ-19 ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ।
ਭਾਰਤ ਵੱਲੋਂ ਇਹ ਪਹਿਲਾਂ ਅੰਡਰ-19 ਟੀ-20 ਵਿਸ਼ਵ ਕੱਪ ਖੇਡਿਆ ਗਿਆ ਸੀ।
ਦੱਖਣੀ ਅਫਰੀਕਾ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਵਿਰੋਧੀ ਟੀਮ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ।
ਇਸ ਜਿੱਤ ਤੋਂ ਬਾਅਦ ਭਾਰਤ ਵਿੱਚ ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਟੀਮ ਦੀ ਕਪਤਾਨ ਸ਼ਫਾਲੀ ਵਰਮਾ ਤੇ ਉਪ-ਕਪਤਾਨ ਸੌਮਿਆ ਦੇ ਪਰਿਵਾਰ ਵਾਲੇ ਇਸ ਮੌਕੇ ਕੀ ਕਹਿ ਰਹੇ ਹਨ।
ਵੀਡੀਓ- ਏਐਨਆਈ, ਐਡਿਟ- ਸਦਫ਼ ਖ਼ਾਨ



