ਕੈਂਸਰ ਨਾਲ ਲੜਾਈ: ਜਦੋਂ ਪਰਿਵਾਰ ਵਾਲੇ ਹੀ ਮਰ ਜਾਣ ਦੀਆਂ ਸਲਾਹਾਂ ਦੇਣ ਲੱਗੇ

Maelezo ya video, ਕੈਂਸਰ
Iliyochapishwa

ਭੁਵਨੇਸ਼ਵਰੀ ਹਾਲਾਂਕਿ ਹੁਣ ਕੇਰਲ ਦੇ ਉਟਾਪਲੱਮ ਵਿੱਚ ਇੱਕ ਵੈਲਨੈਸ ਕੋਚ ਹਨ ਪਰ ਹਮੇਸ਼ਾ ਤੋਂ ਅਜਿਹਾ ਨਹੀਂ ਸੀ। ਕੈਂਸਰ ਨੇ ਉਨ੍ਹਾਂ ਦੀ ਨਰਕ ਕਰ ਦਿੱਤੀ ਸੀ।

ਇੱਕ ਸਮਾਂ ਸੀ ਜਦੋਂ ਉਨ੍ਹਾਂ ਲਈ ਜਿਉਣ ਦੀ ਕੋਈ ਆਸ ਬਾਕੀ ਨਹੀਂ ਸੀ ਪਰ ਉਹ ਹੌਂਸਲੇ ਨਾਲ ਆਪਣੀ ਜ਼ਿੰਦਗੀ ਨੂੰ ਲੀਹ ਉੱਪਰ ਲੈਕੇ ਆਏ ਅਤੇ ਕੈਂਸਰ ਨੂੰ ਹਰਾਇਆ। ਉਨ੍ਹਾਂ ਤੋਂ ਹੀ ਸੁਣੋ ਇਸ ਜੰਗ ਵਿੱਚ ਉਨ੍ਹਾਂ ਨੇ ਕੀ ਕੁਝ ਝੱਲਿਆ।

ਪ੍ਰੋਡਿਊਸਰ- ਹਿਮਾ ਰਾਕੇਸ਼, ਸ਼ੂਟ ਐਡਿਟ- ਜਨਾਰਥਨ ਐਮ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)