You’re viewing a text-only version of this website that uses less data. View the main version of the website including all images and videos.
ਪੀਵੀ ਸਿੰਧੂ : 'ਉਹ ਪਲ਼ ਯਾਦ ਕਰਕੇ ਮੇਰੇ ਰੋਂਗਟੇ ਅੱਜ ਵੀ ਖੜ੍ਹੇ ਹੋ ਜਾਂਦੇ ਹਨ...'
ਪ੍ਰਕਾਸ਼ਿਤ
ਪੀਵੀ ਸਿੰਧੂ ਬੈਡਮਿੰਟਨ ਵਿੱਚ ਭਾਰਤ ਦਾ ਚਿਹਰਾ ਹਨ।
ਉਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਖੇਡ ਦੀ ਪਰੰਪਰਾ ਨੂੰ ਅੱਗੇ ਵਧਾਇਆ ਹੈ ਤੇ ਉਨ੍ਹਾਂ ਦੇ ਪਿਤਾ ਨੂੰ ਵੀ ਅਰਜੁਨ ਪੁਰਸਕਾਰ ਮਿਲ ਚੁੱਕਿਆ ਹੈ।
ਸਾਲ 2022 ਵਿੱਚ ਫੋਰਬਸ ਦੀ ਸੂਚੀ ਵਿੱਚ ਪੀਵੀ ਸਿੰਧੂ ਦੁਨੀਆਂ ਭਰ ਵਿੱਚ ਸੱਤਵੇਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਮਹਿਲਾ ਐਥਲੀਟ ਸਨ।
ਸਿੰਧੂ ਕਹਿੰਦੇ ਹਨ ਕਿ ਇਸ ਪਿੱਛੇ ਕੁਝ ਮਹੀਨਿਆਂ ਦੀ ਨਹੀਂ ਸਗੋਂ ਕਈ ਸਾਲਾਂ ਦੀ ਸਖ਼ਤ ਮਿਹਨਤ ਹੈ।
ਜਾਣੋ ਉਨ੍ਹਾਂ ਦੀ ਕਹਾਣੀ
ਰਿਪੋਰਟਰ- ਵੰਦਨਾ
ਸ਼ੂਟ ਤੇ ਐਡਿਟ- ਪ੍ਰੇਮ ਭੂਮੀਨਾਥਨ ਤੇ ਅਤੁਲ ਗੌਤਮ