You’re viewing a text-only version of this website that uses less data. View the main version of the website including all images and videos.
ਐੱਸਜੀਪੀਸੀ: ਜਗੀਰ ਕੌਰ ਦੀ ਹਾਰ ਤੋਂ ਬਾਅਦ ਹੁਣ ਇਸ ਬੀਬੀ ਨੇ ਖੜ੍ਹੇ ਕੀਤੇ ਸਵਾਲ
ਪ੍ਰਕਾਸ਼ਿਤ
ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਜਿੱਤ ਗਏ ਹਨ। ਅਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੁੱਧਵਾਰ ਨੂੰ ਹੋਏ ਚੋਣ ਅਮਲ ਦੌਰਾਨ ਕੁੱਲ 146 ਵੋਟਾਂ ਭੁਗਤੀਆਂ। ਇਨ੍ਹਾਂ ਵਿਚੋਂ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ, ਜਦਕਿ ਪਾਰਟੀ ਦੀ ਬਾਗੀ ਉਮੀਦਵਾਰ ਜਗੀਰ ਕੌਰ 42 ਵੋਟਾਂ ਲੈ ਗਏ।
ਉਧਰ ਐੱਸਜੀਪੀਸੀ ਮੈਂਬਰ ਹਰਜਿੰਦਰ ਕੌਰ ਨੇ ਬੀਬੀਆਂ ਨੂੰ ਨੁਮਾਇੰਦਰੀ ਨਾ ਦਿੱਤੇ ਜਾਣ ਕਾਰਨ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਅਸਮਾ ਹਾਫਿਜ਼