You’re viewing a text-only version of this website that uses less data. View the main version of the website including all images and videos.
ਜਗੀਰ ਕੌਰ: 'ਲੀਡਰ ਪਹਿਲਾਂ ਵੀ ਆਵਾਜ਼ ਚੁੱਕਦੇ ਰਹੇ ਹਨ ਪਰ ਪਾਰਟੀ ਨੇ ਹਮੇਸ਼ਾ ਸੱਚ ਨੂੰ ਫਾਂਸੀ ਦਿੱਤੀ
ਪ੍ਰਕਾਸ਼ਿਤ
ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢੇ ਜਾਣ ਤੋਂ ਬਾਅਦ ਜਗੀਰ ਕੌਰ ਨੇ ਕਿਹਾ ਕਿ 'ਲੀਡਰ ਪਹਿਲਾਂ ਵੀ ਆਵਾਜ਼ ਚੁੱਕਦੇ ਰਹੇ ਹਨ ਪਰ ਪਾਰਟੀ ਨੇ ਹਮੇਸ਼ਾ ਸੱਚ ਨੂੰ ਫਾਂਸੀ ਦਿੱਤੀ'
ਉਹਨਾਂ ਕਿਹਾ ਕਿ ਅਕਾਲੀ ਦਲ ਸ਼ੋਮਣੀ ਕਮੇਟੀ ਮੈਂਬਰਾਂ ਨੂੰ ਗੁਰਪੁਰਵ ਮਨਾਉਣ ਨਹੀਂ ਦੇ ਰਿਹਾ ਸਗੋਂ ਉਹਨਾਂ ਉਪਰ ਦਵਾਬ ਪਾ ਰਿਹਾ ਹੈ।
ਰਿਪੋਰਟ : ਪ੍ਰਦੀਪ ਪੰਡਿਤ, ਐਡਿਟ : ਅਸਮਾ ਹਾਫਿਜ਼