You’re viewing a text-only version of this website that uses less data. View the main version of the website including all images and videos.
ਪਾਕਿਸਤਾਨ 'ਚ ਇਮਰਾਨ ਖਾਨ 'ਤੇ ਹਮਲਾ: ਲਾਹੌਰ 'ਚ ਸੜਕਾਂ 'ਤੇ ਲੋਕ, 'ਸਭ ਬਰਦਾਸ਼ਤ ਹੈ, ਪਰ ਖ਼ਾਨ 'ਤੇ ਹਮਲਾ ਨਹੀਂ'
ਪ੍ਰਕਾਸ਼ਿਤ
3 ਨਵੰਬਰ ਦੀ ਸ਼ਾਮ ਗੁੱਜਰਾਂਵਾਲਾ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉੱਤੇ ਹਮਲਾ ਹੋਇਆ, ਜਿਸ ਵਿੱਚ ਉਨ੍ਹਾਂ ਦੇ ਪੈਰ ਉੱਤੇ ਗੋਲੀ ਲੱਗ ਗਈ।
ਇਲਾਜ ਲਈ ਉਨ੍ਹਾਂ ਨੂੰ ਲਾਹੌਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਤਲ ਸਥਿਰ ਬਣੀ ਹੋਈ ਹੈ।
ਇਸ ਹਮਲੇ ਮਗਰੋਂ ਪੀਟੀਆਈ ਦੇ ਸਮਰਥਕ ਲਾਹੌਰ ਵਿੱਚ ਮਾਰਚ ਕੱਢ ਰਹੇ ਹਨ।
ਰਿਪੋਰਟ- ਅਲੀ ਕਾਜ਼ਮੀ