You’re viewing a text-only version of this website that uses less data. View the main version of the website including all images and videos.
'ਮੈਂ ਬਚ ਗਿਆ ਪਰ ਮੇਰੀ 6 ਸਾਲਾ ਭੈਣ ਨਹੀਂ ਮਿਲੀ, ਉਹਨੂੰ ਲੱਭ ਦਿਓ'
ਪ੍ਰਕਾਸ਼ਿਤ
ਗੁਜਰਾਤ ਦੇ ਮੋਰਬੀ ਵਿੱਚ ਪੁੱਲ ਟੁੱਟਣ ਕਾਰਨ ਕਈ ਲੋਕਾਂ ਦੇ ਘਰ ਤਬਾਹ ਹੋ ਗਏ ਹਨ...
ਕੋਈ ਆਪਣਿਆਂ ਨੂੰ ਗੁਆਏ ਜਾਣ ਦੇ ਗਮ ਵਿੱਚ ਡੁੱਬਿਆ ਹੈ, ਕੋਈ ਗੁਆਚਿਆਂ ਨੂੰ ਲੱਭ ਰਿਹਾ ਹੈ ਤੇ ਕੋਈ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ।
30 ਅਕਤੂਬਰ ਦੀ ਰਾਤ ਨੂੰ ਮੋਰਬੀ ਵਿੱਚ ਇੱਕ ਨਦੀ ਦੇ ਬਣਿਆ ਅਸਤਾਈ ਪੁੱਲ ਟੁੱਟ ਗਿਆ ਸੀ ਜਿਸ ਵਿੱਚ ਹੁਣ ਤੱਕ 140 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈਆਂ ਦੇ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਬਚਾਉਣ ਲਈ ਰੈਸਕਿਊ ਟੀਮਾਂ ਜੁਟੀਆਂ ਹੋਈਆਂ ਹਨ।
ਵੀਡੀਓ- ਤੇਜਸ ਵੈਦਿਆ
ਐਡਿਟ- ਨਿਮਤ ਵਤਸ