You’re viewing a text-only version of this website that uses less data. View the main version of the website including all images and videos.
ਅਗਨੀਵਰ ਨੀਤੀ ਤੋਂ ‘ਨਿਰਾਸ਼’ ਪਰ ਫ਼ੌਜ ’ਚ ਭਰਤੀ ਲਈ ਸਖ਼ਤ ਮਿਹਨਤ ਜਾਰੀ
ਪ੍ਰਕਾਸ਼ਿਤ
ਮੋਗਾ ਜ਼ਿਲ੍ਹੇ ਦੇ ਪਿੰਡ ਸਾਹੋ ਕੇ ਵਿਖੇ ਕੁੜੀਆਂ ਤੇ ਮੁੰਡੇ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਤਿਆਰੀ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਮੁਫ਼ਤ ਟ੍ਰੇਨਿੰਗ ਗੁਰਦਿੱਤ ਸਿੰਘ ਦੇ ਰਹੇ ਹਨ, ਜੋ ਭਾਰਤੀ ਫ਼ੌਜ ਤੋਂ ਹੌਲਦਾਰ ਵਜੋਂ ਰਿਟਾਇਰ ਹੋਏ ਹਨ।
ਗੁਰਦਿੱਤ ਸਿੰਘ ਫ਼ਿਲਹਾਲ ਇੱਕ ਬੈਂਕ ਵਿੱਚ ਬਤੌਰ ਸਕਿਉਰਿਟੀ ਗਾਰਡ ਨੌਕਰੀ ਕਰ ਰਹੇ ਹਨ।
(ਰਿਪੋਰਟ – ਭਾਰਤ ਭੂਸ਼ਣ ਆਜ਼ਾਦ, ਐਡਿਟ – ਸਦਫ਼ ਖ਼ਾਨ)