You’re viewing a text-only version of this website that uses less data. View the main version of the website including all images and videos.
ਭਾਰਤ - ਪਾਕਿਸਤਾਨ ਕ੍ਰਿਕਟ: ਪਤਨੀ ਪਾਕਿਸਤਾਨੀ ਤੇ ਪਤੀ ਭਾਰਤੀ, ਦੋਵੇਂ ਕ੍ਰਿਕਟ ਦੇ ਸ਼ੁਦਾਈ
ਪ੍ਰਕਾਸ਼ਿਤ
ਆਸਟਰੇਲੀਆ ਦੇ ਮੈਲਬਰਨ ਵਿੱਚ ਰਹਿਣ ਵਾਲੇ ਇਸ ਪਤੀ-ਪਤਨੀ ਦੀ ਕਹਾਣੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਹੈ। ਇੱਕ ਪਾਸੇ ਪਤੀ ਭਾਰਤ ਤੋਂ ਹਨ ਅਤੇ ਦੂਜੇ ਪਾਸੇ ਪਤਨੀ ਪਾਕਿਸਤਾਨ ਤੋਂ।
ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਹੁੰਦਾ ਹੈ ਤਾਂ ਦੋਵੇਂ ਹੀ ਵੱਖੋ-ਵੱਖ ਟੀਮ ਲਈ ਜਿੱਤ ਦੀ ਦੁਆ ਕਰਦੇ ਹਨ, ਜਾਣੋ ਇਸ ਜੋੜੇ ਦੀ ਦਿਲਚਸਪ ਕਹਾਣੀ
(ਰਿਪੋਰਟ – ਮੁਹੰਮਦ ਸੁਹੈਬ, ਬੀਬੀਸੀ ਪੱਤਰਕਾਰ)