You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੀਆਂ ਗਾਇਕਾਵਾਂ ਜਿਨ੍ਹਾਂ ਨੇ ਭਗਤ ਕਬੀਰ, ਤੁਲਸੀ ਦਾਸ ਅਤੇ ਮੀਰਾ ਬਾਈ ਦੀਆਂ ਕਵਿਤਾਵਾਂ ਨੂੰ ਜ਼ਿੰਦਾ ਰੱਖਿਆ
ਪ੍ਰਕਾਸ਼ਿਤ
ਪਾਕਿਸਤਾਨ ਵਿੱਚ ਭਗਤ ਕਬੀਰ, ਤੁਲਸੀ ਦਾਸ ਅਤੇ ਮੀਰਾ ਬਾਈ ਦੀਆਂ ਕਵਿਤਾਵਾਂ ਦੀ ਝਲਕ ਘੱਟ ਹੀ ਦੇਖਣ ਨੂੰ ਮਿਲਦੀ ਹੈ ਪਰ ਭਗਤੀ ਨਾਲ ਜੁੜੀ ਗਾਇਕੀ ਨੇ ਇਨ੍ਹਾਂ ਨੂੰ ਜ਼ਿੰਦਾ ਰੱਖਿਆ ਹੈ।
ਪਾਕਿਸਤਾਨ ਦੇ ਉਮਰਕੋਟ ਵਿੱਚ ਕਈ ਮਹਿਲਾ ਗਾਇਕ ਭਗਤੀ ਗਾਇਕੀ ਵਿੱਚ ਹਨ। ਪਾਕਿਸਤਾਨ ਵਿੱਚ ਹਰ ਧਰਮ ਅਤੇ ਸੰਪਰਦਾ ਆਪਣੀ ਆਸਥਾ ਦਾ ਪ੍ਰਗਟਾਵਾ ਕਰਨਾ ਚਾਹੁੰਦੀ ਹੈ, ਇਸ ਦੀ ਵਜ੍ਹਾ ਸ਼ਾਇਦ ਸੁਰੱਖਿਆ ਅਤੇ ਆਪਣੀ ਪਛਾਣ ਲੱਭਣ ਲਈ ਆਪਣੇ ਭਾਈਚਾਰੇ ਨਾਲ ਜੁੜਨਾ ਹੈ।
(ਰਿਪੋਰਟ – ਸ਼ੁਮਾਇਲਾ ਖ਼ਾਨ, ਫ਼ਾਖਿਰ ਮੁਨੀਰ)