ਰਾਸ਼ਟਰਪਤੀ ਦੇ ਸਾਹਮਣੇ ਰਾਜਪਾਲ ਨੇ ਪੁੱਛਿਆ, ‘ਮੁੱਖ ਮੰਤਰੀ ਭਗਵੰਤ ਮਾਨ ਕਿੱਥੇ ਹਨ’

ਪ੍ਰਕਾਸ਼ਿਤ

ਏਅਰਫੋਰਸ ਦੇ ਸਥਾਪਨਾ ਦਿਵਸ ਮੌਕੇ ਭਗਵੰਤ ਮਾਨ ਦੇ ਗ਼ੈਰਹਾਜ਼ਰ ਹੋਣ ਉੱਤੇ ਪੰਜਾਬ ਦੇ ਰਾਜਪਾਲ ਨੇ ਸਵਾਲ ਚੁੱਕੇ ਹਨ, ਤਾਂ ਦੂਜੇ ਪਾਸੇ ਗੁਜਰਾਤ ਵਿੱਚ ਚੋਣ ਪ੍ਰਚਾਰ ਕਰ ਰਹੇ ਕੇਜਰੀਵਾਲ ਦੇ ਪਿੱਛੇ ਭਗਵੰਤ ਮਾਨ ਵੀ ਜੈ ਸ਼੍ਰੀ ਰਾਮ ਦਾ ਨਾਅਰਾ ਦੁਹਰਾ ਰਹੇ ਹਨ।

(ਵੀਡੀਓ- ਏਐਨਆਈ, ਐਡਿਟ- ਅਸਮਾ ਹਾਫਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)