ਮਹਾਰਾਣੀ ਐਲਿਜ਼ਾਬੈਥ II ਤੇ ਪ੍ਰਿੰਸ ਫਿਲਿਪ ਦੇ 1947 ਵਿੱਚ ਹੋਏ ਵਿਆਹ ਦੀਆਂ ਤਸਵੀਰਾਂ

ਪ੍ਰਕਾਸ਼ਿਤ

ਨਵੰਬਰ 1947 ਵਿੱਚ ਮਹਾਰਾਣੀ ਐਲਿਜ਼ਾਬੈਥ II ਅਤੇ ਪ੍ਰਿੰਸ ਫਿਲਿਪ ਦਾ ਵਿਆਹ ਹੋਇਆ ਸੀ। ਉਸ ਸਮਾਗਮ ਦੀਆਂ ਯਾਦਾਂ ਨੂੰ ਇਸ ਵੀਡੀਓ ਵਿੱਚ ਵੇਖੋ।