You’re viewing a text-only version of this website that uses less data. View the main version of the website including all images and videos.
ਕੰਵਰ ਗਰੇਵਾਲ: ਜੇ ਸਰਕਾਰ ਗੀਤਾਂ ਉੱਤੇ ਪਾਬੰਦੀ ਲਾਵੇ ਤਾਂ ਇਹ ਪ੍ਰਾਪਤੀ ਹੀ ਹੈ
ਪ੍ਰਕਾਸ਼ਿਤ
ਕੰਵਰ ਗਰੇਵਾਲ ਪੰਜਾਬੀ ਸੰਗੀਤਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਹਨ। ਮੌਜੂਦਾ ਗਾਇਕੀ ਦੇ ਰੌਲੇ-ਰੱਪੇ ਵਿੱਚ ਉਨ੍ਹਾਂ ਦੀ ਗਾਇਕੀ ਕਈਆਂ ਨੂੰ ਸਕੂਨ ਵੀ ਦਿੰਦੀ ਹੈ।
ਸਿੱਖ ਕੈਦੀਆਂ ਦੀ ਰਿਹਾਈ ਅਤੇ ਕਿਸਾਨ ਅੰਦੋਲਨ ਉੱਤੇ ਆਏ ਉਨ੍ਹਾਂ ਦੇ ਗੀਤਾਂ ਨੂੰ ਭਾਰਤ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਭਾਰਤ ਵਿੱਚ ਯੂ-ਟਿਊਬ ਤੋਂ ਹਟਾ ਦਿੱਤਾ ਗਿਆ।
ਇਸ ਮੁੱਦੇ ਸਣੇ ਕੰਵਰ ਗਰੇਵਾਲ ਨੇ ਕੁਦਰਤ, ਸੰਗੀਤਕ ਸਫ਼ਰ, ਸਿੱਧੂ ਮੂਸੇਵਾਲਾ ਅਤੇ ਆਪਣੇ ਪਸੰਦੀਦਾ ਫਨਕਾਰਾਂ ਬਾਰੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ।
(ਰਿਪੋਰਟ – ਤਾਹਿਰਾ ਭਸੀਨ, ਸ਼ੂਟ – ਗੁਲਸ਼ਨ ਕੁਮਾਰ, ਐਡਿਟ – ਅਸਮਾ ਹਾਫ਼ਿਜ਼)