You’re viewing a text-only version of this website that uses less data. View the main version of the website including all images and videos.
ਉਹ ਥਾਂ ਜਿੱਥੇ ਊਧਮ ਸਿੰਘ ਨੇ ਮਾਇਕਲ ਓਡਵਾਇਰ ਨੂੰ ਗੋਲ਼ੀ ਮਾਰੀ ਸੀ
ਪ੍ਰਕਾਸ਼ਿਤ
ਊਧਮ ਸਿੰਘ ਜਲਿਆਂਵਾਲਾ ਬਾਗ ਸਾਕੇ ਦੇ ਦੌਰਾਨ ਉੱਥੇ ਹੀ ਮੌਜੂਦ ਸਨ। ਇਸ ਘਟਨਾ ਨੇ ਉਨ੍ਹਾਂ ਦੇ ਮਨ ਉੱਤੇ ਗਹਿਰਾ ਅਸਰ ਪਾਇਆ ਸੀ ਅਤੇ ਉਨ੍ਹਾਂ ਨੇ ਇਸ ਦਾ ਬਦਲਾ ਲੈਣ ਦੀ ਠਾਣ ਲਈ ਸੀ।
ਸਾਕੇ ਤੋਂ 21 ਸਾਲਾਂ ਬਾਅਦ ਉਹ ਬਰਤਾਨੀਆ ਪਹੁੰਚੇ ਅਤੇ ਮਾਇਕਲ ਓਡਵਾਇਰ ਨੂੰ ਗੋਲ਼ੀ ਮਾਰ ਦਿੱਤੀ।
ਊਧਮ ਸਿੰਘ ਨੂੰ ਇਸ ਕਤਲ ਮਾਮਲੇ ਵਿੱਚ 31 ਜੁਲਾਈ 1940 ਨੂੰ ਇੰਗਲੈਂਡ ਵਿੱਚ ਹੀ ਫਾਂਸੀ ਦੇ ਦਿੱਤੀ ਗਈ ਸੀ।