You’re viewing a text-only version of this website that uses less data. View the main version of the website including all images and videos.
ਰਣਵੀਰ ਸਿੰਘ ਕੇਸ ਦੇ ਹਵਾਲੇ ਨਾਲ ਜਾਣੋ ਭਾਰਤ ਦਾ ਕਾਨੂੰਨ ਅਸ਼ਲੀਲਤਾ ਬਾਰੇ ਕੀ ਕਹਿੰਦਾ ਹੈ
ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਪਿਛਲੇ ਦਿਨੀਂ ਪੇਪਰ ਨਾਮ ਦੀ ਮੈਗਜੀਨ ਨੂੰ ਕਿਸਾ ਸੀ, ''ਮੈਂ ਹਜ਼ਾਰ ਲੋਕਾਂ ਸਾਹਮਣੇ ਨਗਨ ਹੋ ਸਕਦਾ ਹਾਂ, ਬਸ ਗੱਲ ਇੰਨੀ ਕੁ ਹੈ ਉਹ ਅਸਹਿਜ ਹੋ ਜਾਣਗੇ।'' ਹੋਇਆ ਵੀ ਅਜਿਹਾ ਹੀ, ਜਦੋਂ ਉਨ੍ਹਾਂ ਨੇ ਇਸੇ ਰਸਾਲੇ ਲਈ ਨਗਨ ਤਸਵੀਰਾਂ ਖਿਚਵਾਈਆਂ।
ਜਿਵੇਂ ਹੀ ਰਣਵੀਰ ਦੀਆਂ ਇਹ ਤਸਵੀਰਾਂ ਨਸ਼ਰ ਹੋਈਆਂ ਇੰਟਰਨੈਟ ਉੱਪਰ ਉਨ੍ਹਾਂ ਦੇ ਪੱਖ਼ ਅਤੇ ਵਿਰੋਧ ਵਿੱਚ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਸਗੋਂ ਪੁਲਿਸ ਨੇ ਰਣਵੀਰ ਖਿਲਾਫ਼ ਕੇਸ ਵੀ ਦਰਜ ਕਰ ਲਿਆ।
ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਕਿਹੜੀਆਂ ਧਾਰਾਵਾਂ ਤਹਿਤ ਰਣਵੀਰ ਸਿੰਘ ਖਿਲਾਫ਼ ਮਾਮਲਾ ਦਰਜ ਹੋਇਆ,.ਭਾਰਤ ਵਿੱਚ ਅਸ਼ਲੀਲਤਾ ਦਾ ਪੈਮਾਨਾ ਕੀ ਹੈ, ਕਾਨੂੰਨ ਕੀ ਕਹਿੰਦਾ ਹੈ, ਪਹਿਲਾਂ ਕਿਹੜੇ ਲੋਕਾਂ ਖਿਲਾਫ਼ ਕਾਨੂੰਨ ਕਾਰਵਾਈ ਹੋਈ ਹੈ ਅਤੇ ਬੁੱਧੀਜੀਵੀ ਕੀ ਸੋਚਦੇ ਹਨ।
ਰਿਪੋਰਟ- ਦਲੀਪ ਸਿੰਘ
ਸ਼ੂਟ ਅਤੇ ਐਡਿਟ- ਪਰਵਾਜ਼ ਲੋਨ