77 ਸਾਲਾਂ ਦੀ ਬੇਬੇ ਦਾ ਡਾਂਸ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

ਪ੍ਰਕਾਸ਼ਿਤ

ਅਮਰਾਵਤੀ ਦੇ ਰਹਿਣ ਵਾਲੇ ਲਕਸ਼ਮੀ ਤਾਤੋਡਕਰ ਦਾ ਡਾਂਸ ਵੀਡੀਓ ਵਾਇਰਲ ਹੋ ਗਿਆ ਸੀ। ਰਿਐਲਿਟੀ ਸ਼ੋਅ - ਡਾਂਸ ਇੰਡੀਆ ਡਾਂਸ ਸੁਪਰਮੌਮਸ ਲਈ ਆਡੀਸ਼ਨ ਨੇ ਉਨ੍ਹਾਂ ਨੂੰ ਮਸ਼ਹੂਰ ਕਰ ਦਿੱਤਾ।

ਲੌਕਡਾਊਨ ਦੌਰਾਨ 77 ਸਾਲਾ ਲਕਸ਼ਮੀ ਨੇ ਡਾਂਸ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਇੰਟਰਨੈੱਟ 'ਤੇ ਵੀਡੀਓ ਪੋਸਟ ਕਰਨ ਤੋਂ ਬਾਅਦ, ਉਨ੍ਹਾਂ ਨੂੰ ਟੀਵੀ ਸ਼ੋਅ ਲਈ ਸੱਦਾ ਆਇਆ।

ਰਿਪੋਰਟ- ਨਿਤੇਸ਼ ਰੌਤ

ਸ਼ੂਟ- ਸਾਗਰ ਤਾਇੜੇ

ਐਡੀਟਿੰਗ – ਅਰਵਿੰਦ ਪਾਰੇਕਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)