You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਪਠਾਨਕੋਟ ਦੀ ਸੁਦਰਸ਼ਨਾ ਦੇਵੀ ਬਣੇ ਕੰਝੀ ਦੀਆਂ ਔਰਤਾਂ ਲਈ ਮਿਸਾਲ
ਪ੍ਰਕਾਸ਼ਿਤ
ਜੰਗਲਾਤ ਵਿਭਾਗ ਦੇ IWDP ਪ੍ਰੋਜੈਕਟ ਤਹਿਤ ਪੰਜਾਬ ਦੇ ਪਿੰਡਾਂ ਵਿਚ ਸੈਲਫ਼ ਹੈਲਪ ਗਰੁੱਪ ਬਣਾਏ ਗਏ ਹਨ।ਪਠਾਨਕੋਟ ਦੇ ਧਾਰ ਬਲਾਕ ਵਿਚ ਸੁਰਦਰਸ਼ਨਾ ਦੇਵੀ ਦਾ ਗਰੁੱਪ ਇਸੇ ਸਕੀਮ ਤਹਿਤ ਕੰਮ ਕਰ ਰਿਹਾ ਹੈ।
ਸੁਰਦਰਸ਼ਨਾ ਦੇਵੀ ਇਲਾਕੇ ਦੀਆਂ ਸੈਂਕੜੇ ਔਰਤਾਂ ਲਈ ਆਪਣੇ ਪੈਰਾਂ ਉੱਤੇ ਖੁਦ ਖੜ੍ਹਨ ਲਈ ਮਿਸਾਲ ਬਣੀ ਹੈ।ਇਸ ਬਜ਼ੁਰਗ ਔਰਤ ਤੋਂ ਪ੍ਰੇਰਿਤ ਹੋ ਇਸ ਇਲਾਕੇ ਦੀਆਂ ਹੋਰ ਔਰਤਾਂ ਵੀ ਹੁਣ ਕਈ ਸੈਲਫ ਹੈਲਪ ਗਰੁੱਪ ਚਲਾ ਰਹੀਆਂ ਹਨ ਅਤੇ ਰੋਜ਼ਗਾਰ ਜੁਟਾ ਰਹੀਆਂ ਹਨ |
ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਅਸਮਾ ਹਾਫ਼ਿਜ਼