You’re viewing a text-only version of this website that uses less data. View the main version of the website including all images and videos.
ਨਰਮਾ ਪੱਟੀ ਵਿੱਚ ਗੁਲਾਬੀ ਅਤੇ ਚਿੱਟੀ ਸੁੰਡੀ ਬਾਰੇ ਖੇਤੀਬਾੜੀ ਡਾਇਰੈਕਟਰ ਨੂੰ ਸੁਣੋ
ਪ੍ਰਕਾਸ਼ਿਤ
ਪੰਜਾਬ ਦੇ ਮਾਲਵਾ ਖਿੱਤੇ ਦੇ ਸੱਤ ਜਿਲਿਆਂ ਵਿੱਚ ਨਰਮੇ ਦੀ ਫਸਲ ਉਤੇ ਇਸ ਸਮੇਂ ਚਿੱਟੇ ਮੱਛਰ ਦਾ ਹਮਲਾ ਹੋਇਆ।
ਕੁਝ ਥਾਵਾਂ ਉਤੇ ਕਿਸਾਨਾਂ ਨੇ ਫਸਲ ਨੂੰ ਵਾਹ ਵੀ ਦਿੱਤਾ ਹੈ। ਚਿੱਟਾ ਮੱਛਰ ਦਾ ਇਹ ਹਮਲਾ ਫਸਲ ਲਈ ਕਿੰਨਾ ਹੈ ਖਤਰਨਾਕ ਹੈ ਅਤੇ ਖੇਤੀਬਾੜੀ ਵਿਭਾਗ ਇਸ ਨੂੰ ਕਾਬੂ ਕਰਨ ਲਈ ਕੀ ਕਰ ਰਿਹਾ ਹੈ।
ਇਸ ਸਾਰ ਮਸਲੇ ਬਾਰੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲ ਕੀਤੀ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਗੁਰਵਿੰਦਰ ਸਿੰਘ ਨਾਲ।
ਐਡਿਟ- ਗੁਲਸ਼ਨ ਕੁਮਾਰ