You’re viewing a text-only version of this website that uses less data. View the main version of the website including all images and videos.
ਹਰਿਆਣਾ ਵਿੱਚ ਦੇਖੋ ਸਾਨ੍ਹਾਂ ਦਾ ਜਿੰਮ
ਪ੍ਰਕਾਸ਼ਿਤ
ਤੁਸੀਂ ਇਨਸਾਨਾਂ ਦੇ ਜਿੰਮ ਤਾਂ ਦੇਖੇ ਹੋਣਗੇ ਪਰ ਸ਼ਾਇਦ ਤੁਸੀਂ ਜਾਨਵਰਾਂ ਦਾ ਜਿੰਮ ਦੇਖ ਕੇ ਹੈਰਾਨ ਰਹਿ ਜਾਉਂਗੇ। ਹਰਿਆਣਾ ਦੇ ਕਰਨਾਲ ਵਿੱਚ ਨੈਸ਼ਨਲ ਡੇਅਰੀ ਰਿਸਰਚ ਸੈਂਟਰ ਵਿੱਚ ਸਾਨ੍ਹਾਂ ਦਾ ਜਿੰਮ ਤਿਆਰ ਕੀਤਾ ਗਿਆ ਹੈ ਤਾਂ ਜੋ ਉਹ ਤੰਦਰੁਸਤ ਰਹਿ ਸਕਣ।
ਇਨ੍ਹਾਂ ਦੀ ਸਿਹਤ ਦੇ ਨਾਲ ਨਾਲ ਇਸ ਦਾ ਮੰਤਵ ਚੰਗੀ ਕੁਆਲਿਟੀ ਦਾ ਸੀਮਨ ਪ੍ਰਾਪਤ ਕਰਨਾ ਹੈ। ਐਕਸਰਸਾਈਜ਼ ਕਰਨਾ ਰੋਜ਼ਾਨਾ ਦਾ ਸਸ਼ੇਡਿਊਲ ਹੈ। ਇੱਕ ਸਮੇਂ ਵਿੱਚ 7-8 ਸਾਨ੍ਹਾਂ ਨੂੰ ਕਸਰਤ ਕਰਵਾਈ ਜਾਂਦੀ ਹੈ।
ਵੀਡੀਓ- ਕਮਲ ਸੈਣੀ
ਐਡਿਟ- ਰਾਜਨ ਪਪਨੇਜਾ