ਰਿਪੁਦਨਮ ਸਿੰਘ ਮਲਿਕ ਦੇ ਕਤਲ ਦਾ ਪੂਰਾ ਮਾਮਲਾ

ਪ੍ਰਕਾਸ਼ਿਤ

ਸਾਲ 1985 ਵਿੱਚ ਵਾਪਰੇ ਏਅਰ ਇੰਡੀਆ ਫਲਾਈਟ 182 ਬੰਬ ਧਮਾਕੇ ਦੇ ਇਲਜ਼ਾਮਾਂ ਤੋਂ ਬਰੀ ਕੀਤੇ ਜਾ ਚੁੱਕੇ ਰਿਪੁਦਮਨ ਸਿੰਘ ਮਲਿਕ ਦਾ ਵੀਰਵਾਰ ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਵੇਖੋ ਕੈਨੇਡਾ ਤੋਂ ਬੀਬੀਸੀ ਸਹਿਯੋਗੀ ਮੋਹਸਿਨ ਅੱਬਾਸ ਦੀ ਰਿਪੋਰਟ।

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)